Monday, 29 August 2022

ਜਦੋਜਹਿਦ

 ਜਦੋਜਹਿਦ 


ਇਕ ਛੋਟਾ ਜਿਹਾ ਬੀਜ 

ਕਰਦਾ ਹੈ ਜਦੋਜਹਿਦ 

ਮਿੱਟੀ ਚੋ ਬਾਹਰ ਨਿਕਲਣ ਦੀ

ਆਪਣੇ-ਆਪ ਨੁ ਪਲਵਿਤ ਕਰਨ ਲਈ 

ਕਾਰਦਾ ਹੈ ਸੰਘਰਸ਼ 

ਆਪਣੇ ਨਾਲ ਵੀ ਤੇ ਮਿੱਟੀ ਨਾਲ ਵੀ 

ਹਵਾ ਪਾਣੀ ਤੇ ਪਕੂਤਿ ਨਾਲ ਵੀ

    ੲਵੇ ਹੀ ਹਰ  ਔਰਤ ਦਾ ਸੰਘਰਸ਼ ਵੀ 

ਚਲਦਾ ਰਹਿੰਦਾ ਹੈ ੳਮਰਭਰ 

ਕਰਦੀ  ਰਂਹਦੀ ਹੈ ਔਹ ਵੀ ਜਦੋਜਹਿਦ 

ਹਰ ਵੇਲੇ ਅਪਣੇ ਆਪ ਨਾਲ ਵੀ

ਘਰ ਦੇ ਥਂਦੇਯਾ ਨਾਲ ਵੀ ਤੇ ਸਮਾਜ ਨਾਲ ਵੀ

ਤਾਂ ਹੀ ਪਾ ਸਕਦੀ ਹੈ ਆਪਣਾ ਵਜੂਦ 

ਤਾਂ ਹੀ ਮਿਲਦੇ ਨੇ ਓਸਨੂ 

ਅਪਣੇ ਸਪਨੇਯਾਂ ਦੇ ਖਾਮਥ

No comments:

Post a Comment