ਆਜ ਫੇਰ ਔਹੀ ਵੇਹੜਾ ਚੇਤੇ ਆ ਗਿਆ
ਹਸਦਾ ਘਰ ਤੇ ਔਹਿ ਚੌਕਾ ਚੇਤੇ ਆ ਗਿਆ
ਤੰਦੂਰ ਤੇ ਲਗੀ ਰੋਟੀ ਤੇ ਹਾਰੇ ਤੇ ਬਣਦੀ
ਦਾਲ ਦਾ ਸਵਾਦ ਅਨੋਖਾ ਚੇਤੇ ਆ ਗਿਆ
ਚਰਖਾ ਕਾਤਦੀ ਹੋਈ ਤੇ ਦਰਿਆ ਬੂਨਦੀ ਮਾਂ
ਮੰਜੇ ਦੀ ਦੌਣ ਕਾਸਦਾ ਬਾਪੂ ਚੇਤੇ ਆ ਗਿਆ
ਗੋਡੇ ਗੋਡੇ ਪਾਣੀ ਚ ਖੇਡਦੇ ਭੈਣ ਪਰਾਂ
ਗੁਲਗਲੇ ਖਾਂਦੇ ਜਦੋ ਵਸਦਾ ਮੀਂਹ ਚੇਤੇ ਆ ਗਿਆ
ਗੋਹੇ ਕੂੜੇ ਦਾ ਕਾਮ ਸੀ ਮਾੜਾ ਜਿਦੇਂ ਤੋ
ਬਚਦਾ ਟਬਰ ਸਾਰਾ ਚੇਤੇ ਆ ਗਿਆ
ਦੂਧ ਮਲਾਈ ਦੀ ਨਾ ਕੋਈ ਘੱ ਨੂ ਸਾਣੀ ਰਲਾਂਦਾ ਚਾਚਾ ਚੇਤੇ ਆ ਗਿਆ
ਵਾਰ ਤਿਓਹਾਰ ਚੌਕੇ ਚੌਂ ਆਉਂਦੀ ਸੀ ਮਹਕ
ਹਰ ਦੀਵਾਲੀ ਨਵੇਂ ਕੱਪੜੇ ਪਾਣਾ ਚੇਤੇ ਆ ਗਿਆ
ਅੱਜ ਵੀ ਵਾਗ ਪੲ ਅੱਖਾਂ ਵਿਚ ਅੱਥਰੂ
ਜਦ ਮਾਂ ਪਿਉ ਦਾ ਹਸਦਾ ਚਿਹਰਾ ਚੇਤੇ ਆ ਗਿਆ
ਵਧੀਆ ਜੀ
ReplyDelete