Monday, 11 December 2023

हक की बात

 आ हासन की शुरुआत करै

ना ईब कोई गम की बात करै


छोड़ अट्ठा सारे गिले शिकवे

सांझा दिल के जज्बात करै


साच में साथ देवें इक दूजे का

झूठे संग गहरा प्रतिघात करै


इक दूजे गैल मिलकर रहवा सब

पैदा इस तरिहयां के हालात करै

 

दुख में साथ निभाएं इक दूजे का

दूर दिल से धर्म जात पात करै


प्रकृति ने जद  दिया सबनै बराबर

उसके दिए का सब सत्कार करै 


सब मानस राम नै बनाए एकसै

नीलम सबके हक की बात करै 



Tuesday, 28 November 2023

ਸਰਜਨਸ਼ੀਲ

 





ਔਰਤ ਬੜੀ ਸਰਜਨਸ਼ੀਲ ਹੁੰਦੀ ਹੈ

ਸਹੇਜ ਕੇ ਰਖਦੀ ਹੈ ਬਚਪਨ ਦੇ 

ਅਪਣੇ ਗੂਡਿਆਂ ਪਟੋਲੇ 

ਤੇ ਅਪਣੇ ਬਚਿਆ ਦੇ ਛੋਟੇ ਛੋਟੇ ਕੱਪੜੇ ਵੀ

ਸਹੇਜ ਲੈਂਦੀ ਹੈ 

 ਓਹਨਾਂ ਨਾਲ ਵੇਖੇ ਸੁਪਨਿਆਂ ਨੂੰ ਵੀ

ਜਦ ਵੀ ਦੂਖੀ ਜਾਂ ਨਿਰਾਸ਼ ਹੁੰਦੀ ਹਾਂ 

ਖੋਲਦੀ ਹੈ ਸੰਦੂਕ ਫਰੋਲ ਦੀ ਹੈ ਪੁਰਾਣਾ ਸਮਾਨ 

ਚੇਤੇ ਕਰਵਾਉਂਦੀ ਹੈ ਖੂਦ ਨੂੰ 

 ਓਸ ਦੇ ਵਿੱਚ ਸਹੇਜ ਕੇ ਰਖੇ ਸੁਪਨੇ 

ਕੂਝ ਸੁਪਨੇ ਵੰਡ ਦੀਦੀਂ ਹਾਂ ਧੀਆਂ ਪੂਤੱਰਾ ਚ 

ਕੂਝ ਨੂੰ ਫੇਰ ਸਹੇਜ ਲੈਂਦੀ ਹੈ 

ਅਪਣੀ ਵਦਧੀ ੳਮਰ ਨੂੰ ਦਰਕਿਨਾਰ ਕਰ 

ਪੂਰਾ ਕਰਣ ਦੀ ਆਸ ਤੇ 

ਹਰ ਔਰਤ ਸਹੇਜ ਲੈਂਦੀ ਹੈ

ਖੱਟਿਆ ਮਿਠਿਆ ਯਾਦਾਂ ਵੀ 

ਕਿਸੇ ਦਾ ਕੌੜਾ ਬਰਤਾਵ ਵੀ

ਕਿਸੇ ਦਾ ਚੰਗਾ ਸਵਭਾਵ ਵੀ

ਪਰ ਕਿਸੇ ਨੂੰ ਪਢੵਣ ਨਹੀਂ ਦੀਦੀ 

ਅਪਣੇ ਮਨ ਦੇ ਭਾਵ ਵੀ 

Tuesday, 21 November 2023

वफ़ा निभाने का

 तुझमें भी हुनर था दिल लगाने का

मुझे भी नशा था वफा निभाने का

 

फिर भी कयूँ रास्ते हो गये जुदा जुदा

शायद जज्बा नहीं था मनाने का


लोग खाते रहे कसमें हमारे इश्क़ की

हम इल्म ही भूल गए अपने फसाने का


जिस शिद्दत से शुरू हुई थी मुहब्बत

वो पहला लफ्ज़ ही खो गया तराने का 


आ फिर से महसूस करें पहली सी कसक

क्यूँ पाले भ्रम इक दुजे को भुलाने का


फिर से हवा दें बुझती हुई चिंगारी को

क्यूँ इंतजार करें इसके राख हो जाने का


आ एक मिसाल कायम करें साथ होकर

क्यूँ सोचे बीते वक़्त को आईना दिखाने का


तुझमें भी हुनर था दिल लगाने का

मुझे भी नशा था वफा निभाने का

Friday, 10 November 2023

मिट्टी के दीए

 


  मिट्टी के दीए

दीए की मिट्टी ने मिल मिट्टी में

फिर नयी मिट्टी बन जाना है 

इस दीए ने ना मुझे ना तुझे

ना पर्यावरण को नुकसान पहुंचाना है 

सारा साल कुम्हार करे इंतजार

इन दीयों के सहारे उसको घर चलाना है 

इस बार जला मिट्टी के दीए 

एक नया संदेश घर घर पहुँचाना है

ये है हमारा सबसे प्यारा त्यौहार

इसको पारम्परिक तरीके से ही मनाना है 

नीलम देती है संदेश सभी को 

इस दीवाली विदेशी लड़ियाँ  से नहीं मिट्टी के दीयों से दीवाली को मनाना है 

    


Tuesday, 7 November 2023

तेरे शहर में

 

       तेरे शहर में
तेरे शहर में आकर तेरे दीदार को तरसे
कैसे कहूँ हरदम ही तेरे प्यार को तरसे

घर अब ईंट पत्थर का सा मकान लगे
देखकर इसको पगले नैना यूँ ही बरसे

तेरी यादों के सहारे ही खुश रहना है
मिले हुए लगता है बीत गऐ हो अरसे

तुम क्या गए छोड़ कर मुझे मझधार में
छिन गया हो‌ आसमां  जैसे मेरे सर से
           नीलम नारंग

Saturday, 28 October 2023

ਸਮੰਦਰ

 ਦਿਲ ਵਿੱਚ ਇਕ ਕੋਨਾ 

ਸਮੰਦਰ ਜੇਹਾ ਕਰਕੇ ਰਖ

ਜਿਥੋਂ ਕਿਨਾਰੇ ਰਖੀ ਹਰ ਸ਼ੈ ਨੂੰ

ਬਹਾ ਕੇ ਲੈ ਜਾਵਣ ਲਹਰਾਂ


Monday, 23 October 2023

ਦਸ਼ਹਰਾ

 ਦਸ਼ਹਰਾ 

ਹਰ ਸਾਲ ਰਾਵਣ ਸਾੜੀ ਜਾਣੇ ਹਾਂ 

ਪੁਤਲੇ ਨੂੰ ਹੋਰ ਵੱਡਾ ਕਰੀ ਜਾਣੇ ਹਾਂ

ਅਪਣੇ ਆਪ ਨੂੰ ਘੋਖਾ ਦੇਈ ਜਾਣੇ ਹਾਂ

ਪਤਾ ਨਹੀਂ ਭੁਲੇਖੇ ਚ ਰਹੀ ਜਾਣੇ ਹਾਂ

ਜਾ ਮਨ ਨੂੰ ਸਮਝਾ ਲਈ ਹੈ ਏ ਗੱਲ 

ਬੂਰਾਈ ਨੂੰ  ਸਾੜਿਆ ਨਹੀਂ ਜਾ ਸਕਦਾ ਹੈ 

ਨਾ ਹੀ ਓਸਨੂ ਖਤਮ ਕਿੱਤਾ ਜਾ ਸਕਦਾ ਹੈ

ਖੌਰੇ ਏਸੇ ਲਈ ਹੀ ਵੱਧ ਰਹੀ ਹੈ 

ਤਦਾਦ ਸਮਾਜ ਵਿੱਚ ਰਾਵਣਾਂ ਦੀ 

ਤੇ ਉਸ ਦੇ ਅੰਦਰ ਦੀ ਬੁਰਾਈ ਵੀ ਵੱਧ ਰਹੀ ਹੈ

ਨਿਤ ਨਵੇਂ ਰੂਪ ਵਿੱਚ 

ਕਿ  ਤੁਸੀਂ ਵੀ ਮੇਰੀ ਗੱਲ ਨਾਲ ਰਾਬਤਾ ਰਖਦੇ ਹੋ 

ਆਔ ਰੱਲ ਮਿਲ ਸੌਚਿਏ 

ਬੂਰਾਈ ਕਿਓ ਤੇ ਕਿਵੇਂ ਵੱਧ ਹੀ ਹੈ 

ਤੇ ਏਸ ਨੂੰ ਖਤਮ ਕਰਣ ਲਈ  ਕੀ ਕੱਰ ਸਕਦੇ ਹਾਂ 

ਆਔ  ਸੋਚਿਏ