ਸਲਾਮ ਕਰ ਦੀ ਹਾਂ ਮੈ
ਪੰਜਾਬ ਦੀ ੳਸ ਮਾਂ ਭੈਣ ਤੇ ਧੀ ਨੂਜਿਸ ਮਾਂ ਨੇ ਜਮਆ ਸੂਰਮਾ ਪੂਤ
ਜਿਨੂ ਘੋੜੀ ਚਢਾਣ ਦੇ ਖਾਬ ਦੇਖੇ
ਛੱਡ ਘੋੜੀ ਔ ਚਢ ਗਿਆ ਫ਼ਾਂਸੀ
ਨਾਲ ਕਸਮ ਦੇ ਗਿਆ ਹੰਝੂ ਨਾ ਵਹਾਇ
ਸ਼ਹੀਦ ਦੀ ਮਾਂ ਹੈ ਸਿਰ ਨੀਵਾਂ ਨਾ ਪਾਈ
ਸੌਚ ਰਹੀ ਮਾਂ ਨਿਮਾਨੀ
ਹੰਝੂ ਜਥਰ ਕਿਵੇਂ ਕਰਾ
ਮਾਂ ਤਾਂ ਮਾਂ ਹੁੰਦੀ ਹੈ
ਏ ਦੁਖੜਾ ਮਾਂ ਕਿਵੇਂ ਜਰੇ
ਦਸੇ ਤਾਂ ਕਿਨੂ ਕਿ ਕਹੇ
ਹੁਣ ਵੀ ਮਾਂਵਾਂ ਪੂਤ ਤਾਂ ਮੰਗਦਿਆਂ ਨੇ
ਡਗਤ ਸਿੰਘ ਸਰੀਖੇ
ਪਰ ਅਪਨੀ ਕੂਖ ਤੌ ਨਹੀਂ
ਦੂਜੇ ਦੀ ਕੂਖ ਤੌ ਜਮਾਈ
ਔ ਬੌਗੇ ਨੂੰ ਬੇਬੇ ਬਨਾ ਗਿਆ
ਆਵਦੇ ਜਨੀ ਭੇਦ ਸਾਰੇ ਮਿਟਾ ਗਿਆ
ਕਿ ਔਸ ਡੈਣ ਦੀ ਗੱਲ ਸੂਨਾਵਾਂ
ਰੱਖੜੀ ਦਾ ਮੂਲ ਚੱਕਾ ਗਿਆ
ਉਸਦੀ ਰਖਿਆ ਕਰਨ ਵਾਸਤੇ
ਲੜ ਬੈਠਾ ਕਿਨੇ ਹੀ ਆਤਤਾਇਯਾਂ ਨਾਲ
ਸਲਾਹੁਦੀ ਨ੍ਹੀ ਥੱਕਦੀ ੳਸ ਧੀ ਨੂ
ਕਾਟਤੀ ਸਾਰੀ ਉਮਰ ੳਦੇਂ ਨਾਮ ਤੇ
ਜਿਹਦੇ ਲਾੜ ਨਾਲ ਲਾਣ ਦਾ ਪਿਓ ਨੇ
ਕੀਤਾ ਸੀ ਵਿਚਾਰ ਕਦੇ
ਕਿਨਾ ਫਰਕ ਹੈ ੳਸ ਨੌਜਵਾਨ ਪੀੜੀ ਚ
ਤੇ ਆਜ ਦਿ ਨੌਜਵਾਨ ਪੀੜੀ ਚ
ਆਜ ਦਾ ਨੌਜਵਾਨ ਜਿਨ੍ਹੇ ਅਪਣੇ ਆਪ ਨੂ
ਗੁਲਾਮ ਬਣਾ ਲਿਆ ਹੈ ਨਸ਼ੇਆ ਦਾ
ਕਿਵੇਂ ਸਮਝ ਸਕੇਗਾ ਭਗਤ ਸਿੰਘ ਦੇ ਵਿਚਾਰਾਂ ਨੂ
No comments:
Post a Comment