Wednesday, 17 July 2024

ਮਾਂ ਕਹਿੰਦੀ ਸੀ

 ਮਾਂ ਕਹਿੰਦੀ ਸੀ

ਕਿਸੇ ਦੇ ਕਹਿਣ ਵਿੱਚ ਕਦੇ ਨਾ ਆਈਂ 

ਆਪਣੀ ਗ੍ਰਹਸਥੀ ਨੂੰ ਆਪ ਹੀ ਚਲਾਈ 

ਨਾ ਮਾੜਾ ਕਿਸੇ  ਨਾਲ ਬੋਲੀ ਨਾ  ਸੁਣੀ 

ਨਾ ਹੀ ਪੇਕੇ ਸਾਰਿਆ ਤੋਂ ਮਾੜਾ ਸੁਣਵਾਈ

ਮਾਂ ਕਹਿੰਦੀ ਸੀ

ਜੋ ਮਿਲ ਰਿਹਾ ਹੈ ਉਸ ਵਿੱਚ ਖੁਸ਼ ਰਹੀਂ

ਜੋ ਚਾਹੀਦਾ ਹੈ ਉਸਨੂੰ ਲੈਣ ਦੀ ਕੋਸ਼ਿਸ਼ ਕਰੀਂ

ਬਿਨ ਗੱਲ ਅਪਣੇ ਦੁੱਖਾਂ ਨੂੰ ਨਾ ਫਰੋਲਦੀ ਰਹੀ

ਵੰਡ ਖੁਸ਼ੀਆਂ ਸਭ ਨੂੰ ਹੱਸਦੀ ਤੇ ਹੱਸਾਉਦੀਂ ਰਹੀਂ 

ਮਾਂ ਕਹਿੰਦੀ ਸੀ

ਉਸ ਦੀ ਦਿੱਤੀ ਸੀਖ ਪੱਲੇ ਬੰਨ੍ਹ ਜਿਉਂਦੀ ਰਹੀ

ਉਸ ਦੀ ਕਹੀ ਗੱਲ ਹੌਂਸਲਾ ਵਧਾਉਂਦੀ ਰਹੀ

ਹੱਸ ਖੇਡ ਬੀਤ ਰਹੀ ਹੈ ਸੋਹਣੀ ਜ਼ਿੰਦਗੀ

ਜੀਊਣ ਦਾ ਸੋਹਣਾ ਮੰਤਰ ਸਿਖਾਉਂਦੀ ਰਹੀ

ਮਾਂ ਕਹਿੰਦੀ ਸੀ

Monday, 8 July 2024

ਕਿਵੇਂ ਲਿਖਾਂ ਪਰੀਆਂ ਤੇ

     ਕਿਵੇਂ  ਲਿਖਾਂ ਪਰੀਆਂ ਤੇ 

ਕਈ ਵਾਰੀ  ਸੋਚਿਆ ਮੈਂ ਲਿਖਾਂ ਪਰੀਆਂ ਤੇ 

ਪਰ ਜਦ ਵੀ ਲਿਖਣ ਦੀ ਸੋਚੀ 

ਮੈਨੂੰ ਕੋਈ ਪਰੀ ਨਹੀਂ ਦਿਖੀ


ਮੈਨੂੰ ਦਿਸਿਆ ਔਰਤਾਂ ਪੱਥਰ ਕੁੱਟਦੀਆਂ ਹੋਈਆਂ 

ਰਸੋਈ ਚ ਖੜੀਆਂ ਪਸੀਨੋ ਪਸੀਨ ਹੋਈਆਂ 

ਲੋਕਾਂ ਦੇ ਘਰਾਂ ਚ ਕੰਮ ਕਰਦੀਆਂ 

ਮੈਂ ਜਦ ਵੀ ਦੇਖਿਆ ਕਿਸੇ ਵੀ ਔਰਤ ਨੂੰ

 ਉਹ ਮੈਨੂੰ ਸੰਘਰਸ਼ ਕਰਦੀ ਹੀ ਦਿਖੀ 


ਹਰ ਦਮ ਆਪਣੇ ਹੰਝੂਆਂ ਨੂੰ ਲਕਾਉਂਦੀ ਹੀ  ਦਿਖੀ 

 ਮੈਂ ਕਿਵੇਂ ਲਿਖਾਂ ਗੱਲ ਕਿਸੇ ਪਰੀ ਦੀ 

ਜਾਂ ਪਰੀਆਂ ਵਾਂਗ ਖੁਸ਼ ਰਹਿਣ ਵਾਲੀ ਕਿਸੇ ਔਰਤ ਤੇ 

 ਮੈਂ   ਤਾਂ ਲਿਖ ਸਕਦੀ ਹਾਂ 

 ਸਿਰਫ਼ ਔਰਤਾਂ ਦੇ ਸੰਘਰਸ਼ ਦੀ ਗਾਥਾ 

ਕਿਉਂਕਿ ਮੈਂ  ਉਨ੍ਹਾਂ ਨੂੰ ਰੋਜ ਦੇਖਦੀ ਹਾਂ 

ਪਰ ਪਰੀਆਂ ਤੇ ਕਿਵੇਂ ਲਿਖਾਂ 

ਚਾਹ ਕੇ ਵੀ ਮੈਂ ਕੁਛ ਲਿਖ ਨਹੀਂ ਸਕਦੀ

ਮੈਨੂੰ ਕੋਈ ਔਰਤ, ਕੋਈ ਬੱਚੀ ਕਦੇ ਵੀ 

ਪਰੀਆਂ ਵਰਗੀ ਨਹੀਂ ਦਿਖੀ

    

Friday, 28 June 2024

पेड़ की व्यथा

नकार  कर अहमियत मेरी

छुपा कर मेरे सारे गुणों को 

लगा कर खूबसूरत गमले में

काट छांट मेरी टहनियों को

बना दिया मुझको बौनसाई

पत्थर कंक्रीट के घर का 

 सजा लिया  एक कोना

 मैं समझ नहीं पाया

 उसने मुझे किया छोटा

 या खुद को कर डाला बौना 

Tuesday, 18 June 2024

मेरी खिड़की

 मेरी खिड़की से सब दिखता है

 चांद तारे हवा सूरज

 नहीं दिखते तो बस आते जाते लोग 

आपस में बतियाते हंसते हुए

नन्हें बच्चों किलकारियां मारते हुए

बिस्तर पर पड़े पड़े जो दिखता है

 उसको महसूस करती हूं

 और जो नहीं दिखता 

उसकी कल्पना करके

खुद को खुश कर लेती हूँ

Monday, 27 May 2024

अमलतास

        अमलतास

जेठ की तपती दुपहरी में

 सड़क के किनारे चलते हुए 

देख कर अमलतास के फूलों को

 गर्मी से कुम्लाहे चेहरे पर भी 

आ जाती है हल्की सी मुस्कान 

खिल उठता है मन भी 

तेरे सुनहरी फूलों की तरह

मन की मुस्कान के साथ-साथ 

उतर जाती है तन की थकावट भी

खड़े रहो ऐसे ही इस्तकबाल करते  हुए

Tuesday, 21 May 2024

ਚਾਹ

 ਕਲਿਆਂ ਬੈਠਕੇ ਚਾਹ ਪੀਤੀ ਤਾਂ ਕੀ ਪੀਤੀ

ਆਵਦੇ ਨਾਲ ਗੱਲ ਕੀਤੀ ਤਾਂ ਕੀ ਕੀਤੀ 

ਚਾਹ ਪੀਣ ਦਾ ਸਵਾਦ ਤਾਂ ਹੈ ਦੋਸਤਾਂ ਨਾਲ 

ਕੁਝ ਉਹਨਾਂ ਦੀ ਸੁਨੀ ਤੇ ਆਵਦੀ ਕੀਤੀ 


 


Wednesday, 8 May 2024

पत्थर की पीड़ा

 

साहिल के किनारे बैठ
हवा संग आती जाती
लहरों को ताकना
नहीं है मकसद मेरा
मैं पीड़ा जानना चाहती हूं
उन पत्थरों की भी जो  टूटते रहते हैं
छोटे-छोटे टुकड़ों में
बनते रहते हैं हिस्सा
अविरल बहते समुद्र का
अपनी पहचान गवा कर